indiradio

ਤਹਾਨੂੰ ਕਿਵੇਂ ਲੱਗੇ ਗਾ ਜੇ ਅਸੀਂ ਤਹਾਨੂੰ ਦੱਸੀਏ ਕਿ ਵਰਤਮਾਨ ਵਿਚ ਤਹਾਨੂੰ ਕਦੇ ਵੀ ਫੋਨ ਚਾਰਜ ਕਰਨ ਦੀ ਜਰੂਰਤ ਨਹੀਂ ਪਵੇਗੀ ? ਜੀ ਹਾਂ ! ਚਾਈਨਾ ਦੀ ਇੱਕ ਕੰਪਨੀ ਬੀਟਾਵੋਲਟ ਨੇ ਇਕ ਐਸੀ ਤਕਨੀਕ ਇਜ਼ਾਦ ਕਰ ਲਈ ਹੈ | ਬੀਟਾਵੋਲਟ ਨੇ ਕਿਹਾ ਕਿ ਇਹ ਇਕ ਪਰਮਾਣੂ ਬੈਟਰੀ ਹੈ ਅਤੇ ਇਸ ਦੀ ਰੇਡੀਏਸ਼ਨ ਮਨੁੱਖੀ ਸਰੀਰ ਲਈ ਕੋਈ ਖ਼ਤਰਾ ਨਹੀਂ ਹੈ | ਇਸ ਨੂੰ ਪੇਸਮੇਕਰ ਵਰਗੇ ਮੈਡੀਕਲ ਉਪਕਰਣਾਂ ਵਿੱਚ ਵਰਤੋਂ ਯੋਗ ਬਣਾਉਂਦਾ ਹੈ । ਇਸ ਬੈਟਰੀ ਨੂੰ ਨਾਂ ਤਾਂ ਕਿਸੇ ਤਰਾਂ ਦੀ ਚਾਰਜ ਦੀ ਲੋੜ ਪਵੇਗੀ ਤੇ ਨਾ ਹੀ ਰਿਪੇਅਰ ਕਾਰਨ ਦੀ |

ਇਸ ਬੈਟਰੀ ਉੱਤੇ ਕੁਝ ਹੋਰ ਟੈਸਟ ਬਾਕੀ ਹਨ ਅਤੇ ਜਦੋਂ ਹੀ ਇਹ ਟੈਸਟ ਖਤਮ ਹੋਣਗੇ ਇਸਨੂੰ ਮੋਬਾਈਲ ਫੋਨ ਅਤੇ ਡ੍ਰੋਨੇਸ ਲਈ ਬਣਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ | ਉਮੀਦ ਹੈ ਇਸ ਤਰਾਂ ਦੇ ਉਪਕਰਨ ਦੀ ਵਰਤੋਂ ਮਾਨਵਤਾ ਦੇ ਭਲੇ ਲਈ ਕੀਤੀ ਜਾਵੇਗੀ |

January 16, 2024

Written by:

Leave a Comment

Your email address will not be published. Required fields are marked *

X